Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pīṯ. 1. ਪੀਂਦਿਆ। 2. ਪੀਲਾ ਭਾਵ ਵਾਹਿਗੁਰੂ (ਨਾਵ)। 3. ਪੀਲੇ (ਵਿਸ਼ੇਸ਼ਣ)। 1. drinking. 2. yellow viz., The Lord. 3. yellow. ਉਦਾਹਰਨਾ: 1. ਖਾਤ ਪੀਤ ਖੇਲਤ ਹਸਤ ਬਿਸਥਾਰ ॥ Raga Gaurhee 5, 111, 2:1 (P: 188). ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ॥ Raga Gaurhee 5, 53 Salok:1 (P: 261). 2. ਪੀਤ ਪੀਤੰਬਰ ਤ੍ਰਿਭਵਣ ਧਣੀ ॥ (ਭਾਵ ਅਕਾਲ ਪੁਰਖ). Raga Maaroo 5, Solhaa 11, 11:1 (P: 1082). 3. ਪੀਤ ਬਸਨ ਕੁੰਦ ਦਸਨ ਪ੍ਰਿਅ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ ॥ Sava-eeay of Guru Ramdas, Gayand, 8:1 (P: 1402).
|
SGGS Gurmukhi-English Dictionary |
[P. v.] (from Pīnâ) drink
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. (poetical0 same as ਪ੍ਰੀਤ adj. same as ਪੀਲ਼ਾ yellow.
|
Mahan Kosh Encyclopedia |
ਸੰ. ਵਿ. ਪੀਲਾ. ਜ਼ਰਦ. “ਪੀਤ ਬਸਨ.” (ਸਵੈਯੇ ਮਃ ੪ ਕੇ) 2. ਪੀਤਾ ਹੋਇਆ. ਪਾਨ ਕੀਤਾ. “ਕਹੂੰ ਜੋਗਿਨੀ ਪੀਤ ਲੋਹੂ.” (ਚਰਿਤ੍ਰ ੧੦੨) 3. ਨਾਮ/n. ਹਰਤਾਲ. “ਪੀਤ ਪੀਤੰਬਰ ਤ੍ਰਿਭਵਣ ਧਣੀ.” (ਮਾਰੂ ਸੋਲਹੇ ਮਃ ੫) ਹਰਤਾਲ ਜੇਹੇ ਪੀਲੇ ਵਸਤ੍ਰ। 4. ਪੁਖਰਾਜ ਰਤਨ। 5. ਪ੍ਰੀਤਿ ਦੀ ਥਾਂ ਭੀ ਇਹ ਸ਼ਬਦ ਵਰਤਿਆ ਹੈ- “ਪਾਸ ਸੀ ਪੀਤ.” (ਚਰਿਤ੍ਰ ੧੮੦) ਫਾਹੀ ਜੇਹੀ ਪ੍ਰੀਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|