Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piraanee. ਪੀੜ ਕਰਨ ਲੱਗੀ ਹੈ, ਦੁਖਣ ਲੱਗੀ ਹੈ। pained. ਉਦਾਹਰਨ: ਕਾਗ ਉਡਾਵਤ ਭੁਜਾ ਪਿਰਾਨੀ ॥ Raga Soohee, Kabir, 2, 4:1 (P: 792).
|
SGGS Gurmukhi-English Dictionary |
pained.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪ੍ਰਯਾਣ (ਗਮਨ) ਕਰਗਈ. ਚਲੀਗਈ। 2. ਪੀੜਾ-ਆਨੀ. ਦੁਖਣਲੱਗੀ. “ਕਾਗ ਉਡਾਵਤ ਭੁਜਾ ਪਿਰਾਨੀ.” (ਸੂਹੀ ਕਬੀਰ) ਦੇਖੋ- ਕਾਂਉ ਉਡਾਉਣਾ। 3. ਪ੍ਰਿਯ-ਆਨੀ. “ਉਪਮਾਂ ਕਬਿ ਸ਼੍ਯਾਮ ਪਿਰਾਨੀ.” (ਕ੍ਰਿਸਨਾਵ) ਪਿਆਰੀ ਉਪਮਾਂ ਲਿਆਂਦੀ. ਉੱਤਮ ਉਪਮਾਂ ਫੁਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|