Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pir-hi. ਪਤੀ ਨੂੰ। beloved, spouse. ਉਦਾਹਰਨ: ਨਾਨਕ ਕਾਮਣਿ ਪਿਰਹਿ ਪਿਆਰੀ ਵਿਚਹੁ ਆਪੁ ਗਵਾਏ ॥ Raga Gaurhee 3, Chhant 3, 1:6 (P: 245). ਮੀਠੀ ਪਿਰਹਿ ਕਹਾਨੀ ॥ (ਪਤੀ ਦੀਆਂ). Raga Bilaaval 5, 128, 2:5 (P: 830).
|
|