| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Picʰʰahu. 1. ਪਿਛਲੇ ਪਾਸਿਉ। 2. ਪਿਛਲੀ, ਪਿਛਲਾ ਭਾਗ। 1. backward; thoroughly. 2. last watch of the night. ਉਦਾਹਰਨਾ:
 1.  ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥ Raga Gaurhee 1, 17, 3:2 (P: 156).
 2.  ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥ Raga Maaroo 1, 1, 1:1 (P: 989).
 | 
 
 | Mahan Kosh Encyclopedia |  | ਕ੍ਰਿ. ਵਿ. ਪਿੱਛੋਂ. ਪੀਛੇ ਸੇ। 2. ਪਿਛਲੇ ਪਾਸਿਓਂ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |