Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paah. ਪੈ, ਪਉ। fall. ਉਦਾਹਰਨ: ਹਰਿ ਦੇਹੁ ਪ੍ਰਭੂ ਮਤਿ ਊਤਮਾ ਗੁਰ ਸਤਿਗੁਰ ਕੈ ਪਗਿ ਪਾਹ ॥ Raga Kaanrhaa 4, Vaar 5, Salok, 4, 1:3 (P: 1314).
|
SGGS Gurmukhi-English Dictionary |
fall.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. mordant; rinse before dyeing usu. in solution of alum.
|
Mahan Kosh Encyclopedia |
ਪੜ. ਪੈ. “ਸਤਿਗੁਰੁ ਕੈ ਪਗਿ ਪਾਹ.” (ਮਃ ੪ ਵਾਰ ਕਾਨ) 2. ਪਾਸ. ਸਮੀਪ. “ਗਮਨੇ ਗੁਰੁ ਪਾਹ.” (ਗੁਵਿ ੧੦) 3. ਕਪੜੇ ਨੂੰ ਉੱਤਮ ਰੰਗ ਚੜ੍ਹਾਉਣ ਲਈ ਫਟਕੜੀ ਆਦਿ ਦੀ ਦਿੱਤੀ ਪਾਣ. “ਨਾਨਕ ਪਾਹੈ ਬਾਹਰਾ ਕੋਰੇ ਰੰਗੁ ਨ ਸੋਇ.” (ਵਾਰ ਆਸਾ) “ਇਹੁ ਤਨੁ ਮਾਇਆ ਪਾਹਿਆ.” (ਤਿਲੰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|