Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāvak(u). 1. ਅਗਨੀ। 2. ਭਾਵ ਜੋਤ। 1. fire. 2. light, flame. 1. ਉਦਾਹਰਨ: ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥ (ਤ੍ਰਿਸ਼ਨਾ ਰੂਪੀ ਅੱਗ). Raga Aaasaa 1, So-Purakh, 3, 1:1 (P: 12). ਉਦਾਹਰਨ: ਰਵਿ ਸਸਿ ਪਵਣੁ ਪਾਵਕੁ ਨੀਰਾਰੇ ॥ Raga Gaurhee 5, Asatpadee 4, 3:2 (P: 237). 2. ਉਦਾਹਰਨ: ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ ॥ Raga Basant 1, Asatpadee 8, 2:1 (P: 1190).
|
Mahan Kosh Encyclopedia |
ਦੇਖੋ- ਪਾਵਕ 1. “ ਪਾਣੀ ਪਾਵਕੁ ਤਿਨ ਹੀ ਕੀਆ.” (ਸੋਪੁਰਖੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|