Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paava-u. 1. ਪ੍ਰਾਪਤ ਹੋਵੇ, ਪ੍ਰਾਪਤ ਕਰਾਂ, ਮਿਲੇ। 2. ਭਾਵ ਵੇਖਾਂ, ਨਿਕਲੇ। 3. ਗ੍ਰਹਿਣ ਕਰਾਵਾਂ, ਪਾਵਾਂ। 1. obtain, secure, attain. 2. attain, find. 3. body.
ਉਦਾਹਰਨਾ:
1. ਰਮਈਆ ਰੇਨੁ ਸਾਧ ਜਨ ਪਾਵਉ ॥ Raga Goojree 5, 75, 1:1 (P: 177).
ਸਾਧਸੰਗਿ ਤਾ ਬੈਠਣੁ ਪਾਵਉ ॥ (ਪਾਵਾਂਗਾ, ਮਿਲੇਗਾ). Raga Gaurhee 5, 91, 4:2 (P: 183).
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥ (ਪ੍ਰਾਪਤ ਕਰੋ). Raga Gaurhee 9, 5, 2:2 (P: 219).
ਪਾਛੈ ਬਹੁਰਿ ਨ ਆਵਨੁ ਪਾਵਉ ॥ (ਹੋਵੇ, ਪ੍ਰਾਪਤ ਕਰਾਂ). Raga Dhanaasaree, Naamdev, 2, 1:1 (P: 693).
2. ਓਹੁ ਸੁਖੁ ਤਿਲੁ ਸਮਾਨਿ ਨ ਪਾਵਉ ॥ Raga Aaasaa 5, 11, 1:4 (P: 373).
3. ਦੇਹ ਪਾਵਉ ਜੀਨ ਬੁਝਿ ਚੰਗਾ ਰਾਮ ॥ (ਦੇਹ ਰੂਪ ਘੋੜੀ ਨੂੰ ਜ਼ੀਨ ਇਹ ਪਾਵਾਂ). Raga Vadhans 4, Ghorheeaan, 1, 2:1 (P: 575).

SGGS Gurmukhi-English Dictionary
1. obtain, secure, attain. 2. attain, find. 3. body.

SGGS Gurmukhi-English dictionary created by Dr. Kulbir Singh Thind, MD, San Mateo, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits