Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Paaṫisaahib⒰. ਸੁਲਤਾਨ, ਪਾਤਸ਼ਾਹ। empror, king, monarch. ਉਦਾਹਰਨ: ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥ Japujee, Guru Nanak Dev, 27:22 (P: 6).
|
| SGGS Gurmukhi-English Dictionary |
emperor, king, monarch.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਪਾਤਿਸਾਹ, ਪਾਤਿ ਸਾਹਿਬ, ਪਾਤਿਸਾਹੁ) ਦੇਖੋ- ਪਾਤਸਾਹ ਅਤੇ ਪਾਦਸ਼ਾਹ. “ਸਚੀ ਤੇਰੀ ਕੁਦਰਤਿ, ਸਚੇ ਪਾਤਿਸਾਹ!” (ਵਾਰ ਆਸਾ) “ਪਾਤਿਸਾਹੁ ਛਤ੍ਰਸਿਰ ਸੋਊ.” (ਬਾਵਨ) “ਸੋ ਪਾਤਿਸਾਹੁ ਸਾਹਾ ਪਾਤਿ ਸਾਹਿਬੁ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|