Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pā-ī-ahi. 1. ਪ੍ਰਾਪਤ ਕਰੀਦਾ/ਪਾਈਦਾ ਹੈ। 2. ਰਖੀਏ, ਸੁਟੀਏ, ਸਾਂਭੀਏ। 3. ਪਈਦਾ। 4. ਪਾਈਏ, ਪਹਿਨੀਏ। 1. obtained. 2. consigned, put. 3. put. 4. wear. ਉਦਾਹਰਨਾ: 1. ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ Japujee, Guru Nanak Dev, 2:3 (P: 1). 2. ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥ Raga Maajh 1, Vaar 12:3 (P: 143). 3. ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥ Raga Gaurhee 5, Vaar 9:2 (P: 320). 4. ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ ॥ Raga Aaasaa 1, Vaar 4 Salok 1, 2:7 (P: 464).
|
SGGS Gurmukhi-English Dictionary |
[Var.] From Pâî
SGGS Gurmukhi-English Data provided by
Harjinder Singh Gill, Santa Monica, CA, USA.
|
|