Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-English Dictionary |
1. ‘Pehray’ most likely is the name of a tune. 2. a time unit of 3 hours (eight in a day). (ਪਹਰੇ ਪਹਰੇ = continuously).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਦੇਖੋ- ਪਹਰਣਾ। 2. ਪਹਰ (ਪ੍ਰਹਰ) ਪਰਥਾਇ ਉੱਚਾਰਣ ਕੀਤੀ ਸ੍ਰੀਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ, ਜਿਸ ਵਿੱਚ ਅਵਸਥਾ ਨੂੰ ਚਾਰ ਪਹਰਾਂ ਵਿੱਚ ਵੰਡਿਆ ਹੈ। 3. ਕ੍ਰਿ. ਵਿ. ਹਰਵੇਲੇ. ਦਿਨ ਰਾਤ. “ਬਿਨੁ ਹਰਿਭਗਤਿ ਕਹਾ ਥਿਤਿ ਪਾਵੈ, ਫਿਰਤੋ ਪਹਰੇ ਪਹਰੇ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|