Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pasārai. 1. ਖੋਲੇ। 2. ਖਿਲਾਰੇ, ਲੰਮੇ ਕਰੇ। 1. open. 2. stretch forth, spread. ਉਦਾਹਰਨਾ: 1. ਨੇਤ੍ਰ ਪਸਾਰੈ ਤਾ ਨਿਰਾਰਥ ਕਾਜਾ ॥ Raga Gaurhee 5, 80, 2:4 (P: 179). 2. ਕਬ ਕੋ ਨਾਚੈ ਪਾਵ ਪਸਾਰੈ ਕਬ ਕੋ ਹਾਥ ਪਸਾਰੈ ॥ Raga Aaasaa 4, 62, 3:1 (P: 368).
|
|