Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pasāri-ā. ਖਿਲਾਰਿਆ। spread, diffused, extended, created. ਉਦਾਹਰਨ: ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ ॥ (ਖਿਲਾਰਿਆ). Raga Sireeraag 5, 91, 3:1 (P: 50). ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ ॥ (ਸਾਰੇ ਵਿਆਪਕ ਦਿਸਦਾ ਹੈ). Raga Maajh 5, 10, 4:3 (P: 97).
|
|