Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pal-ti-aa. ਬਦਲਿਆ, ਉਲਟਿਆ। changed; retraces his steps. ਉਦਾਹਰਨ: ਗੁਰਿ ਮਿਲਿਐ ਵੇਸੁ ਪਲਟਿਆ ਸਾ ਧਨ ਸਚੁ ਸੀਗਾਰੋ ॥ Raga Vadhans 1, Asatpadee 3, 8:1 (P: 581). ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ ॥ (ਪਰਤਿਆ ਮਾਇਆ ਤੋਂ). Raga Soohee 3, Vaar 1, Salok, 3, 1:5 (P: 785).
|
SGGS Gurmukhi-English Dictionary |
changed; retraces his steps.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਿਰਕਤ) ਸੰ. ਵਿਰਕ੍ਤ. ਵਿ. ਰਕ੍ਤ (ਰੰਗ) ਬਿਨਾ। 2. ਬਦਲੇ ਹੋਏ ਰੰਗ ਵਾਲਾ। 3. ਬਿਨਾ ਮੁਹੱਬਤ. “ਹਮਰਾ ਮਨੁ ਬੈਰਾਗ ਬਿਰਕਤੁ ਭਇਓ.” (ਆਸਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|