Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parvān(u). 1. ਕਬੂਲ, ਮਨਜੂਰ। 2. ਜੋ ਮੰਨੀ ਗਈ ਹੈ, ਪ੍ਰਸਿਧ, ਮੰਨਿਆ ਪ੍ਰਮੰਨਿਆ। 3. ਸਫਲ, ਕਬੂਲ। 4. ਮਾਪ, ਪੈਮਾਨਾ। 5. ਪ੍ਰਮਾਣੀਕ। 1. acceptable. 2. accepted, approved. 3. succesful. 4. object, measure. 5. authentic. ਉਦਾਹਰਨਾ: 1. ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ॥ Raga Sireeraag 1, 19, 4:1 (P: 21). ਤੂ ਮੇਰੀ ਗਤਿ ਪਤਿ ਤੂ ਪਰਵਾਨੁ ॥ (ਤੂੰ ਭਾਵ ਤੇਰਾ ਹੁਕਮ ਮੈਨੂੰ ਪ੍ਰਵਾਨ ਹੈ). Raga Aaasaa 5, 74, 3:1 (P: 389). 2. ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥ Raga Maajh 5, Baaraa Maaha-Maajh, 12:6 (P: 136). 3. ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥ Raga Aaasaa 1, Vaar 22, Salok, 2, 1:4 (P: 474). 4. ਇਸ ਪਤੀਆ ਕਾ ਇਹੈ ਪਰਵਾਨੁ ॥ Raga Bhairo, Naamdev, 10, 24:1 (P: 1166). 5. ਤੈ ਤਾ ਹਦਰਬਿ ਪਾਇਓ ਮਾਨੁ ਸੇਵਿਆ ਗੁਰ ਪਰਵਾਨੁ ਸਾਥਿ ਅਜਗਰੁ ਜਿਨਿ ਕੀਆ ਉਨਮਾਨੁ ॥ Sava-eeay of Guru Angad Dev, 4:2 (P: 1391).
|
Mahan Kosh Encyclopedia |
ਦੇਖੋ- ਪਰਵਾਣੁ। 2. ਪ੍ਰਮਾਣ. ਸਬੂਤ। 3. ਨਤੀਜਾ. ਫਲ. “ਇਸ ਪਤੀਆ ਕਾ ਇਹੈ ਪਰਵਾਨੁ। ਸਾਚਿ ਸੀਲਿ ਚਾਲਹੁ ਸੁਲਿਤਾਨ.” (ਭੈਰ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|