Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parmiṫaree. ਪਰਾਏ ਮਿਤ੍ਰਾਂ ਦੀ, ਜ਼ਾਹਿਰਾ ਮਿਤ੍ਰਾਂ ਦੀ, ਦਿਖਾਵੇ ਦੇ ਮਿਤ੍ਰਾਂ ਦੀ। pretencious but insincere, fake. ਉਦਾਹਰਨ: ਜੇ ਕਿਛੁ ਆਸ ਅਵਰ ਕਰਹਿ ਪਰਮਿਤ੍ਰੀ ਮਤ ਤੂੰ ਜਾਣਹਿ ਤੇਰੈ ਕਿਤੈ ਕੰਮਿ ਆਈ ॥ Raga Gond 4, 1, 3:1 (P: 859).
|
SGGS Gurmukhi-English Dictionary |
pretencious but insincere, fake.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|