Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paran. ਪੈਣ, ਪੈਂਦੇ । enter. ਉਦਾਹਰਨ: ਹਰਿ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨਿ ਗਰਭ ਪਰਨ ॥ Raga Saarang 5, 13, 2:2 (P: 1206).
|
English Translation |
n.m. colloq. see ਪ੍ਰਣ vow.
|
Mahan Kosh Encyclopedia |
ਨਾਮ/n. ਪੜਨ (ਪੈਣ) ਦੀ ਕ੍ਰਿਯਾ। 2. ਮ੍ਰਿਦੰਗ ਦੇ ਮੁੱਖ ਬੋਲ ਦਾ ਇੱਕ ਖੰਡ. ਪਰਨਾਂ ਵਿਸ਼ੇਸ਼ ਕਰਕੇ ਧ੍ਰੁਵਕ ਦੇ ਸਾਥ ਨਾਲ ਵਜਾਈਆਂ ਜਾਂਦੀਆਂ ਹਨ. ਉਦਾਹਰਣ ਲਈ ਦੇਖੋ- ਧਾਗਿਨਕਤ ਤਕ ਤਕ ਤਕਿ ਨਕਤਿਕ ਧਿੰਨੂ ਕਿਤਾ ਗਿਦੀ ਗਿਨਾ ਧਾ। 3. ਪਰਨਾ. ਆਸਰਾ. “ਪਰਨ ਸਰਨ ਕਰ ਚਰਨ ਕੋ.” (ਨਾਪ੍ਰ) 4. ਦੇਖੋ- ਪ੍ਰਣ। 5. ਸੰ. ਪਰਣ. ਪੱਤਾ। 6. ਪੰਖ. ਪਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|