Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Panihārī. ਜਲ ਢੋਣ ਵਾਲਾ, ਸੇਵਕ ਮਹਿਰਾ। water carrier. ਉਦਾਹਰਨ: ਕੂਅਟਾ ਏਕੁ ਪੰਚ ਪਨਿਹਾਰੀ ॥ (ਪਾਣੀ ਭਰਨ ਵਾਲੀਆਂ). Raga Gaurhee, Kabir, 12, 3:1 (P: 325). ਉਦਾਹਰਨ: ਅਵਰ ਜੋਨਿ ਤੇਰੀ ਪਨਿਹਾਰੀ ॥ (ਭਾਵ ਸੇਵਕ). Raga Aaasaa 5, 12, 4:1 (P: 374). ਉਦਾਹਰਨ: ਕ੍ਰਿਪਾ ਕ੍ਰਿਪਾ ਕਰਿ ਜਗਤ ਪਿਤ ਸੁਆਮੀ ਹਮ ਦਾਸਨਿ ਦਾਸ ਕੀਜੈ ਪਨਿਹਾਰੀ ॥ (ਸੇਵਕ). Raga Bhairo 4, 6, 1:2 (P: 1135). ਉਦਾਹਰਨ: ਊਪਰਿ ਕੂਪੁ ਗਗਨ ਪਨਿਹਾਰੀ ਅੰਮ੍ਰਿਤੁ ਪੀਵਣਹਾਰਾ ॥ (ਭਾਵ ਬੁੱਧੀ). Raga Parbhaatee 1, 15, 2:1 (P: 1331).

Mahan Kosh Encyclopedia

(ਪਨਿਹਾਰ, ਪਨਿਹਾਰਾ, ਪਨਿਹਾਰਿ) ਵਿ. ਪਾਨੀਹਾਰ. ਜਲ ਢੋਣ ਵਾਲਾ, ਵਾਲੀ. “ਹਰਿ ਕਾ ਸੰਤ ਪਰਾਨ ਧਨ ਤਿਸ ਕਾ ਪਨਿਹਾਰਾ.” (ਸੂਹੀ ਮਃ ੫) “ਹਰਿਜਨ ਕੀ ਪਨਿਹਾਰਿ.” (ਸ. ਕਬੀਰ) “ਅਵਰ ਜੋਨਿ ਤੇਰੀ ਪਨਿਹਾਰੀ.” (ਆਸਾ ਮਃ ੫) 2. ਸੰ. पण्यहारिन्- ਪਨ੍ਯਹਾਰੀ. ਵਿ. ਸੌੱਦਾ ਲੈਜਾਣ ਵਾਲਾ। 3. ਸੌਦਾਗਰਾਂ ਦੀ ਟੋਲੀ. “ਜਿਹ ਪੈਡੇ ਲੂਟੀ ਪਨਿਹਾਰੀ। ਸੋ ਮਾਰਗ ਸੰਤਨ ਦੂਰਾਰੀ.” (ਆਸਾ ਮਃ ੫) 4. ਸੌਦਾਗਰ। 5. ਦੇਖੋ- ਕੂਅਟਾ ਅਤੇ ਪੰਚ ਪਨਿਹਾਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits