Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṯī-āvai. ਖੁਸ਼ ਕਰੇ, ਰੀਝਾਵੈ, ਤਸੱਲੀ ਕਰਵਾਏ। please, appease. ਉਦਾਹਰਨ: ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ ॥ Raga Gaurhee 5, 164, 2:2 (P: 216).
|
|