Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṯṇ(u). ਨਦੀ ਕਨਾਰੇ ਦਾ ਉਹ ਸਥਾਨ ਜਿਥੇ ਬੇੜੀ ਆ ਕੇ ਖਲੋਂਦੀ ਹੈ, ਦਰਿਆ ਤੋਂ ਪਾਰ ਹੋਣ ਦਾ ਸਥਾਨ। landing place of boats, dock. ਉਦਾਹਰਨ: ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ ॥ Raga Sorath 4, 1, 3:3 (P: 604).
|
|