Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pacʰʰaanahu. ਪਹਿਚਾਣੋ, ਸਮਝੋ, ਜਾਣੋ, ਸੰਭਾਲੋ, । recognize, know. ਉਦਾਹਰਨ: ਕਹੁ ਨਾਨਕ ਹਰਿ ਬਿਰਦੁ ਪਛਾਨਹੁ ਭੂਲੇ ਸਦਾ ਪਰਾਨੀ ॥ (ਪਹਿਚਾਨੋ, ਸੰਭਾਲੋ ਭਾਵ ਵਰਤੋ). Raga Sorath 9, 10, 3:2 (P: 633). ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥ (ਜਾਣੋ, ਸਮਝੋ). Raga Bilaaval 9, 3, 2:2 (P: 831).
|
SGGS Gurmukhi-English Dictionary |
recognize, know.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|