Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pacẖẖāṇ(u). ਜਾਣ, ਲਖ, ਸਮਝ। know, realize, understand. ਉਦਾਹਰਨ: ਆਵਣ ਜਾਣਾ ਸਬਦੁ ਪਛਾਣੁ ॥ (ਸਮਝ). Raga Maaroo 3, Solhaa 15, 13:2 (P: 1059). ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ ॥ Raga Sireeraag 1, Asatpadee 15, 5:1 (P: 63). ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ ॥ (ਸਮਝ). Raga Sireeraag 4, Pahray 2, 4:6 (P: 76). ਉਦਾਹਰਨ: ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ ॥ (ਪਛਾਣੋ, ਬਲਖੋ). Raga Aaasaa 3, 51, 2:4 (P: 364).
|
|