Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Nihkéval⒰. 1. ਮੁਕਤ, ਰਹਿਤ। 2. ਦੂਜਿਆਂ ਦੀ ਸਹਾਇਤਾ ਤੋਂ ਬਿਨਾਂ, ਸੁਤੰਤਰ। 3. ਨਿਰਲੇਪ/ਪਵਿਤਰ ਹਰਿ (ਭਾਵ)। 1. free. 2. without the help of others. 3. righteous. ਉਦਾਹਰਨਾ: 1. ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥ Raga Aaasaa 1, Vaar 9ਸ, 1, 2:18 (P: 468). 2. ਜਾਞੀ ਨਾਉ ਨਰਹ ਨਿਹਕੇਵਲੁ ਰਵਿ ਰਹਿਆ ਤਿਹੁ ਲੋਈ ॥ Raga Soohee 1, Chhant 1, 3:4 (P: 763). 3. ਸਚੁ ਨਿਹਕੇਵਲੁ ਕਰਮਿ ਅਰਾਧੈ ॥ Raga Bilaaval 1, Thitee, 10:2 (P: 839).
|
| SGGS Gurmukhi-English Dictionary |
1. free. 2. without the help of others. 3. righteous.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|