Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ʼnisṯārā. ਛੁਟਕਾਰਾ, ਉਧਾਰ, ਪਾਰ ਉਤਾਰਾ, ਮੁਕਤੀ। emancipation, liberation, salvation. ਉਦਾਹਰਨ: ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ ॥ Raga Sireeraag 1, Pahray 2, 2:6 (P: 75). ਉਦਾਹਰਨ: ਹਰਿ ਆਪਿ ਕਰੇ ਆਪੇ ਨਿਸਤਾਰਾ ॥ (ਮੁਕਤ). Raga Gaurhee 4, 44, 3:3 (P: 165). ਉਦਾਹਰਨ: ਹਰਿ ਸਿਉ ਜੁਰੈ ਤ ਹੋਇ ਨਿਸਤਾਰਾ ॥ (ਮੁਕਤੀ). Raga Gaurhee 5, Asatpadee 6, 1:4 (P: 238). ਉਦਾਹਰਨ: ਗੁਰ ਕੇ ਚਰਨ ਜੀਅ ਕਾ ਨਿਸਤਾਰਾ ॥ Raga Dhanaasaree 5, 57, 1:1 (P: 684).

English Translation
n.m. salvation, emancipation, redemption, deliverance, liberation.

Mahan Kosh Encyclopedia

(ਨਿਸਤਾਰ) ਸੰ. निस्तार. ਨਾਮ/n. ਪਾਰ ਹੋਣ ਦਾ ਭਾਵ. ਤਰਕੇ ਪਾਰ ਹੋਣ ਦੀ ਕ੍ਰਿਯਾ। 2. ਛੁਟਕਾਰਾ. ਉੱਧਾਰ. ਮੋਕ੍ਸ਼. “ਤੁਮਹੀ ਤੇ ਮੇਰੋ ਨਿਸਤਾਰ.” (ਬਿਲਾ ਕਬੀਰ) “ਹਲਤਿ ਪਲਤਿ ਸਦਾ ਕਰੇ ਨਿਸਤਾਰਾ.” (ਮਃ ੪ ਵਾਰ ਵਡ) 3. ਜਹਾਜ਼. “ਗੁਰ ਕੇ ਚਰਨ ਜੀਅ ਕਾ ਨਿਸਤਾਰਾ। ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ.” (ਧਨਾ ਮਃ ਪ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits