Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺiraᴺjan(u). ਮਾਇਆ ਤੋਂ ਨਿਰਲੇਪ ਰਾਜਾ ਭਾਵ ਵਾਹਿਗੁਰੂ। immaculate/pure/pristine Lord vz., Waheguru. ਉਦਾਹਰਨ: ਆਪੇ ਆਪਿ ਨਿਰੰਜਨੁ ਸੋਇ ॥ (ਮਾਇਆ ਤੋਂ ਰਹਿਤ). Japujee, Guru Nanak Dev, 5:2 (P: 2). ਐਸਾ ਨਾਮ ਨਿਰੰਜਨੁ ਹੋਇ ॥ (ਪਵਿੱਤਰ). Japujee, Guru Nanak Dev, 12:5 (P: 3). ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥ (ਨਿਰਲੇਪ ਹਰੀ). Raga Maajh 5, 49, 2:3 (P: 108). ਨਾਮੁ ਨਿਰੰਜਨੁ ਅਤਿ ਅਗਮ ਅਪਾਰਾ ॥ Raga Maajh 3, Asatpadee 6, 2:2 (P: 112).
|
Mahan Kosh Encyclopedia |
ਦੇਖੋ- ਨਿਰੰਜਨ. “ਐਸਾ ਨਾਮੁ ਨਿਰੰਜਨੁ ਹੋਇ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|