Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ʼnirāsī. 1. ਬੇਉਮੀਦ, ਬੇਆਸ, ਮਾਯੂਸ। 2. ਇਛਾ ਰਹਿਤ, ਕੋਈ ਆਸ ਨ ਰੱਖਣ ਵਾਲਾ। 3. ਉਦਾਸੀਨ, ਬੇਲਾਗ। 1. without hope, despaired. 2. without hope, having no desire. 3. hopeless. 1. ਉਦਾਹਰਨ: ਭਈ ਨਿਰਾਸੀ ਉਠਿ ਚਲੀ ਚਿਤ ਬੰਧਿ ਨ ਧੀਰਾ ॥ Raga Gaurhee, Kabir, 50, 5:1 (P: 334). 2. ਉਦਾਹਰਨ: ਵਿਚਿ ਆਸਾ ਹੋਇ ਨਿਰਾਸੀ ॥ Raga Bilaaval 4, 7, 2:3 (P: 801). 3. ਉਦਾਹਰਨ: ਭਈ ਨਿਰਾਸੀ ਕਰਮ ਕੀ ਫਾਸੀ ਬਿਨੁ ਗੁਰ ਭਰਮਿ ਭੁਲਾਨੀ ॥ Raga Malaar 1, 4, 1:2 (P: 1255).

Mahan Kosh Encyclopedia

ਵਿ. ਨਿਰਾਸ਼. ਜਿਸ ਦੀ ਆਸ਼ਾ ਪੂਰੀ ਨਹੀਂ ਹੋਈ. ਹਤਾਸ਼। 2. ਆਸ਼ਾ (ਤ੍ਰਿਸ਼ਨਾ) ਰਹਿਤ. ਉਦਾਸੀਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits