Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ʼnirālam(u). 1. ਨਿਰਲੇਪ। 2. ਆਸਰੇ ਤੋਂ ਬਿਨਾਂ (ਕਿਸੇ ਸਾਜ਼ ਆਦਿਕ ਦੇ)। 1. detached, blotless. 2. aloof. 1. ਉਦਾਹਰਨ: ਪੰਚ ਸਬਦ ਝੁਣਕਾਰੁ ਨਿਰਾਲਮੁ ਪ੍ਰਭਿ ਆਪੇ ਵਾਇ ਸੁਣਾਇਆ ॥ Raga Maaroo 1, Solhaa 19, 8:3 (P: 1040). 2. ਉਦਾਹਰਨ: ਰਹੈ ਨਿਰਾਲਮੁ ਏਕਾ ਸਚੁ ਕਰਣੀ ॥ Raga Gaurhee 1, Asatpadee 15, 1:6 (P: 227).
|
|