Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Niraaraa. 1. ਨਿਰਾਲਾ, ਜੋ ਚਲਾਇਆ ਨ ਜਾ ਸਕੇ, ਵਖਰਾ, ਅੱਡ। 2. ਨਿਰਲੇਪ। 3. ਨਿਰਲੇਪ ਹਰੀ। 1. aloof. 2. dettached, free. 3. uneffected. ਉਦਾਹਰਨਾ: 1. ਬੇਦ ਕਤੇਬ ਤੇ ਰਹਹਿ ਨਿਰਾਰਾ ॥ Raga Gaurhee, Kabir, 31, 3:2 (P: 329). 2. ਦੁਹੂ ਭਾਤਿ ਤੇ ਆਪਿ ਨਿਰਾਰਾ ॥ Raga Gaurhee 5, Baavan Akhree, 2:7 (P: 250). ਰਾਮ ਭਗਤਿ ਜਨੁ ਰਹੈ ਨਿਰਾਰਾ ॥ Raga Aaasaa 1, 17, 2:4 (P: 354). ਸਭਿ ਰਸ ਲੈਤ ਬਸਤ ਨਿਰਾਰਾ ॥ Raga Soohee 5, 45, 1:3 (P: 746). 3. ਸਭ ਮਹਿ ਵਰਤੈ ਆਪਿ ਨਿਰਾਰਾ ॥ Raga Maaroo 5, Solhaa 5, 1:2 (P: 1075).
|
| SGGS Gurmukhi-English Dictionary |
1. aloof. 2. detached, free. 3. unaffected.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|