Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺirvair(u). 1. ਵੈਰ ਰਹਿਤ। 2. ਵੈਰ ਰਹਿਤ ਪ੍ਰਭੂ। 1. without enmity. 2. Lord/God who is without enmity. ਉਦਾਹਰਨਾ: 1. ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥ Raga Maajh 5, 49, 4:1 (P: 108). 2. ਨਿਰਾਹਾਰੀ ਨਿਰਵੈਰੁ ਸਮਾਇਆ ॥ Raga Maaroo 5, Solhaa 11, 9:1 (P: 1082). ਰਾਜੁ ਜੋਗੁ ਮਾਇਓ ਬਸਿਓ ਨਿਰਵੈਰੁ ਰਿਦੰਤਰਿ ॥ Sava-eeay of Guru Nanak Dev, Kal-Sahaar, 6:1 (P: 1390).
|
Mahan Kosh Encyclopedia |
(ਨਿਰਵੈਰ) ਵਿ. ਨਿਰਵੈਰ. ਵੈਰ (ਦੁਸ਼ਮਨੀ) ਰਹਿਤ. ਦ੍ਵੇਸ਼ ਬਿਨਾ. “ਨਿਰਭਉ ਨਿਰਵੈਰੁ.” (ਜਪੁ) 2. ਨਾਮ/n. ਕਰਤਾਰ. “ਬਸਿਓ ਨਿਰਵੈਰ ਰਿਦੰਤਰਿ.” (ਸਵੈਯੇ ਮਃ ੧ ਕੇ) 3. ਸਤਿਗੁਰੂ ਨਾਨਕਦੇਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|