Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺirvirṯī. ਉਦਾਸੀਨਤਾ ਵਾਲਾ ਭਾਵ ਤਿਅਗੀ, ਦੁਨੀਆਂ ਤੋਂ ਉਪਰਾਮ। renouncer. ਉਦਾਹਰਨ: ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ ॥ Raga Bihaagarhaa 4, Vaar 8:3 (P: 551).
|
Mahan Kosh Encyclopedia |
(ਨਿਰਵਿਰਤਿ) ਸੰ. निवृत्ति- ਨਿਵ੍ਰਿੱਤਿ. ਨਾਮ/n. ਹਟਜਾਣ ਦੀ ਕ੍ਰਿਯਾ। 2. ਉਦਾਸੀਨਤਾ. ਦੁਨੀਆ ਵੱਲੋਂ ਮਨ ਦੇ ਉਪਰਾਮ ਹੋਣ ਦਾ ਭਾਵ. “ਆਪਿ ਪਰਵਿਰਤਿ, ਆਪਿ ਨਿਰਵਿਰਤਿ.” (ਮਃ ੪ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|