Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirmaa-i-l. ਮੈਲ ਰਹਿਤ, ਨਿਰਮਲ। pure, devoid of evil. ਉਦਾਹਰਨ: ਪੰਚ ਸਬਦ ਨਿਰਮਾਇਲ ਬਾਜੇ ॥ (ਸ਼ੁੱਧ, ਪਵਿੱਤਰ). Raga Raamkalee, Bennee, 1, 9:3 (P: 974).
|
SGGS Gurmukhi-English Dictionary |
pure, devoid of evil.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿਰਮਾਇਲੁ) ਸੰ. ਨਿਮਰਾਲ੍ਯ. ਨਾਮ/n. ਦੇਵਤਾ ਪੁਰ ਚੜ੍ਹੀਹੋਈ ਵਸਤੁ. ਉਹ ਪਦਾਰਥ, ਜੋ ਦੇਵਤਾ ਨੂੰ ਅਰਪਨ ਕੀਤਾਗਿਆ ਹੈ. “ਆਤਮ ਜਉ ਨਿਰਮਾਇਲੁ ਕੀਜੈ.” (ਰਾਮ ਨਾਮਦੇਵ) ਜੇ ਆਪਣੇ ਤਾਈਂ ਦੇਵਤਾ ਦੇ ਅਰਪਣ ਕਰਦੇਈਏ। 2. ਵਿ. ਜੋ ਕਿਸੇ ਪੁਰ ਮਾਯਲ (ਆਸਕ੍ਤ) ਨਹੀਂ. “ਪਿਰ ਨਿਰਮਾਇਲ ਸਦਾ ਸੁਖਦਾਤਾ.” (ਵਡ ਮਃ ੩ ਅਲਾਹਣੀ) 3. ਮੈਲ ਰਹਿਤ. ਨਿਰਮਲ. “ਜੋਗੀ ਜੁਗਤਿ ਨਾਮੁ ਨਿਰਮਾਇਲ ਤਾਕੋ ਮੈਲ ਨ ਰਾਤੀ.” (ਮਾਰੂ ਮਃ ੧) “ਹਰਿ ਨਿਰਮਾਇਲ ਸੰਗੀ.” (ਸਾਰ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|