Mahan Kosh Encyclopedia, Gurbani Dictionaries and Punjabi/English Dictionaries.
| Mahan Kosh Encyclopedia | |
(ਨਿਮ੍ਰਿਤਾ) ਸੰ. ਨਮ੍ਰਤ੍ਵ. ਨਮ੍ਰਤਾ. ਨਾਮ/n. ਨੀਵਾਂ ਹੋਣ ਦਾ ਭਾਵ. ਹਲੀਮੀ. ਨਿਰਅਭਿਮਾਨਤਾ. “ਨੀਚ ਕੀਚ ਨਿਮ੍ਰਿਤ ਘਨੀ.” (ਚਉਬੋਲੇ ਮਃ ੫) “ਸੰਨਾਹੰ ਤਨ ਨਿਮ੍ਰਿਤਾਹ.” (ਸਹਸ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|