Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺiḏẖān(u). ਖਜ਼ਾਨਾ। treasure. ਉਦਾਹਰਨ: ਨਾਨਕ ਗਾਵੀਐ ਗੁਣੀ ਨਿਧਾਨੁ ॥ Japujee, Guru Nanak Dev, 5:4 (P: 2). ਨਾਨਕ ਸਚ ਭਏ ਬਿਗਾਨਾ ਗੁਰਿ ਨਿਧਾਨੁ ਰਿਦੈ ਲੈ ਰਾਖਿਆ ॥ (ਭਾਵ ਨਾਮ ਦਾ ਖਜ਼ਾਨਾ). Raga Gaurhee 5, 161, 4:2 (P: 215). ਏਹੁ ਨਿਧਾਨੁ ਜਪੈ ਵਡਭਾਗੀ ਜੀਉ ॥ (ਭਾਵ ਹਰਿ). Raga Gaurhee 5, 168, 3:1 (P: 217). ਅੰਤਰਿ ਸਬਦੁ ਨਿਧਾਨੁ ਹੈ ਮਿਲਿ ਆਪੁ ਗਵਾਈਐ ॥ (ਨਿਧੀਆਂ/ਸੁਖਾਂ ਦਾ ਘਰ). Raga Gaurhee 1, 17, 7:2 (P: 228).
|
|