Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ʼnāvai. 1. ਨਾਮ (ਪ੍ਰਭੂ) ਦੇ। 2. ਨੌਵੀਂ ਥਾਂ ਤੇ, ਨਵਮ, ਨੌਵੇਂ। 3. ਨਹਾਵੇ, ਇਸ਼ਨਾਨ ਕਰੇ। 4. ਨਾਂ/ਨਾਮ ਤੋਂ। 1. Lord's ʼname. 2. nineth. 3. bathe, take a bath. 4. for Lord's ʼname. 1. ਉਦਾਹਰਨ: ਵਿਣੁ ਨਾਵੈ ਨਾਹੀ ਕੋ ਥਾਉ ॥ Japujee, Guru ʼnanak Dev, 19:11 (P: 4). ਉਦਾਹਰਨ: ਨਾਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ ਚੜਾਹੀ ॥ (ਨਾਮ ਦੀ). Raga Gaurhee 4, Vaar 15, Salok, 4, 2:13 (P: 309). ਉਦਾਹਰਨ: ਨਾਨਕ ਸਭ ਕਿਛੁ ਨਾਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ ॥ Raga Aaasaa 3, Asatpadee 29, 8:2 (P: 426). ਉਦਾਹਰਨ: ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ ॥ Raga Malaar 1, Vaar 23 Salok 1, 1:4 (P: 1288). 2. ਉਦਾਹਰਨ: ਨਾਵੈ ਧਉਲੇ ਉਭੇ ਸਾਹ ॥ Raga Maajh 1, Vaar 1, Salok, 1, 2:9 (P: 137). 3. ਉਦਾਹਰਨ: ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ ॥ Raga Gaurhee 3, Asatpadee 3, 3:2 (P: 230). 4. ਉਦਾਹਰਨ: ਹਉ ਵਾਰੀ ਵੰਞਾ ਖੰਨੀਐ ਵੰਞਾ ਤਉ ਸਾਹਿਬ ਕੇ ਨਾਵੈ ॥ Raga Vadhans 1, 1, 1:1 (P: 557).
|
SGGS Gurmukhi-English Dictionary |
[1. v. 2. n.] 1. (from Sk. Snāna) bathe. 2. (from Sk. Nāman) Name
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਨਾਨ ਕਰਦਾ ਹੈ. ਨ੍ਹਾਉਂਦਾ ਹੈ. “ਹਰਿਨਾਮਿ ਨਾਵੈ ਸੋਈ ਜਨੁ ਨਿਰਮਲੁ.” (ਸਾਰ ਅ: ਮਃ ੩) 2. ਨਾਮ. ਦੇਖੋ- ਨਾਵ 1. “ਨਾਵੈ ਕਾ ਵਾਪਾਰੀ ਹੋਵੈ.” (ਮਾਰੂ ਸੋਲਹੇ ਮਃ ੩) 3. ਨਾਮ ਦਾ, ਦੇ. “ਹਉਮੈ ਨਾਵੈ ਨਾਲਿ ਵਿਰੋਧੁ ਹੈ.” (ਵਡ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|