Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ʼnāmai. 1. ਨਾਮ ਦਵਾਰੇ। 2. ਨਾਮ ਤੋਂ। 3. ਨਾਮ ਦੀ। 4. ਨਾਮੀ, ਨਾਮ ਜਪਨ ਵਾਲਾ। 5. ਭਗਤ ਨਾਮਦੇਵ ਨੇ। 6. ਨਾਮ ਵਿਚ। 1. because of ʼname. 2. from ʼname. 3. of ʼname. 4, one who tell one's beads. 5. Bhagat ʼnamdev Ji. 6. in ʼname. 1. ਉਦਾਹਰਨ: ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ ॥ Raga Sireeraag 3, 54, 1:4 (P: 34). ਉਦਾਹਰਨ: ਤਿਤੁ ਘਟਿ ਨਾਮੈ ਨਾਮਿ ਨਿਵਾਸੁ ॥ (ਨਾਮ ਦੁਆਰਾ ਨਾਮ ਵਿਚ ਨਿਵਾਜਿਆ). Raga Malaar 3, Asatpadee 3, 5:4 (P: 1277). 2. ਉਦਾਹਰਨ: ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗ ਜੀਵਾਸੁ ॥ Raga Sireeraag 4, 66, 1:1 (P: 40). 3. ਉਦਾਹਰਨ: ਨਾਮੈ ਸੁਰਤਿ ਸੁਨੀ ਮਨਿ ਭਾਈ ॥ Raga Aaasaa 4, 58, 2:1 (P: 367). 4. ਉਦਾਹਰਨ: ਨਾਮੈ ਕੀ ਸਭ ਸੇਵਾ ਕਰੈ ਗੁਰਮੁਖਿ ਨਾਮੁ ਬੁਝਾਈ ॥ Raga Aaasaa 3, Asatpadee 29, 7:1 (P: 426). 5. ਉਦਾਹਰਨ: ਜਨ ਨਾਮੈ ਤਤੁ ਪਛਾਣਿਆ ॥ Raga Sorath, ʼnaamdev, 3, 3:4 (P: 657). 6. ਉਦਾਹਰਨ: ਹਰਿ ਰਾਮ ਨਾਮੈ ਰਹਉ ਲਾਗੋ ਜਨ ਨਾਨਕ ਨਾਮਿ ਸਮਾਇਓ ॥ Raga Maalee Ga-orhaa 4, 3, 4:2 (P: 985).
|
Mahan Kosh Encyclopedia |
ਨ-ਆਮਯ (ਰੋਗ). 2. ਨਾਮ ਦ੍ਵਾਰਾ। 3. ਨਾਮ ਵਿੱਚ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|