Mahan Kosh Encyclopedia, Gurbani Dictionaries and Punjabi/English Dictionaries.
| Mahan Kosh Encyclopedia | |
ਦੇਖੋ- ਨਾਨਕੀ ਬੀਬੀ। 2. ਦੇਖੋ- ਨਾਨਕੀ ਮਾਤਾ। 3. ਸਰਦਾਰ ਸ਼ਾਮ ਸਿੰਘ ਅਟਾਰੀ ਦੇ ਰਈਸ ਦੀ ਸੁਪੁਤ੍ਰੀ, ਜਿਸ ਨਾਲ ਮਾਰਚ ਸਨ ੧੮੩੭ ਵਿੱਚ ਕੌਰ ਨੌਨਿਹਾਲ ਸਿੰਘ, ਮਹਾਰਾਜ ਰਣਜੀਤ ਸਿੰਘ ਦੇ ਪੋਤ੍ਰੇ, ਦੀ ਸ਼ਾਦੀ ਵਡੀ ਧੂਮਧਾਮ ਨਾਲ ਹੋਈ. ਨਾਨਕੀ ਦਾ ਦੇਹਾਂਤ ਨਵੰਬਰ ਸਨ ੧੮੫੬ ਵਿੱਚ ਹੋਇਆ. ਦੇਖੋ- ਅਟਾਰੀ 2 ਅਤੇ ਨੌਨਿਹਾਲ ਸਿੰਘ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|