| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Nan. ਨਹੀਂ, ਕਦੇ ਨਹੀਂ। no, not. ਉਦਾਹਰਨ:
 ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ Raga Dhanaasaree 1, Sohlay, 3, 2:1 (P: 13).
 | 
 
 | SGGS Gurmukhi-English Dictionary |  | no, not. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਸੰ. ਨਨੁ. ਵ੍ਯ. ਨਹੀਂ. ਕਦੇ ਨਹੀਂ. “ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ.” (ਸੋਹਿਲਾ) ਦੇਖੋ- ਅੰ. None। 2. ਸੰਦੇਹ ਪ੍ਰਗਟ ਕਰਨ ਵਾਲਾ ਸ਼ਬਦ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |