Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nakʰi-aṫar. ਤਾਰਿਆਂ ਦੇ ਸਮੂਹ ਚੰਦਰਮਾ ਦੇ ਰਾਹ ਵਿਚ ਆਉਂਦੇ ਤਾਰਾ-ਸਮੂਹ ਜੋ 27 ਮੰਨੇ ਜਾਂਦੇ ਹਨ ਤਾਰੇ। constellation. ਉਦਾਹਰਨ: ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ ॥ Raga Aaasaa 5, Chhant 5, 3:3 (P: 456).
|
SGGS Gurmukhi-English Dictionary |
constellation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਖਿਆਤ, ਨਖਿਆਤਿ) ਦੇਖੋ- ਨਕ੍ਸ਼ਤ੍ਰ. “ਨਖਿਅਤ੍ਰ ਸਸੀਅਰ ਸੂਰ ਧਿਆਵਹਿ.” (ਆਸਾ ਛੰਤ ਮਃ ੫) “ਅਨਿਕ ਸੂਰ ਸਸੀਅਰ ਨਖਿਆਤਿ.” (ਸਾਰ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|