Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖo-e. 1. ਧੋ ਦਿਤੇ। 2. ਧੋਣ ਨਾਲ। 1. washed of. 2. by washing. ਉਦਾਹਰਨਾ: 1. ਸਾਧ ਕੈ ਸੰਗਿ ਕਿਲਬਿਖ ਸਭ ਧੋਏ ॥ (ਭਾਵ ਖਤਮ ਕਰ ਦਿਤੇ). Raga Gaurhee 5, 144, 3:2 (P: 194). 2. ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ ॥ Salok, Kabir, 100:2 (P: 1369).
|
|