Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖi-ā-i-ā. ਸਿਮਰਿਆ, ਧਿਆਨ ਵਿਚ ਲਿਆਂਦਾ । pondered upon, dwelt upon, reflected, contemplated, meditated. ਉਦਾਹਰਨ: ਜਿਨੀ ਨਾਮ ਧਿਆਇਆ ਗਏ ਮਸਕਤਿ ਘਾਲਿ ॥ (ਸਿਮਰਿਆ, ਧਿਆਨ ਵਿਚ ਲਿਆਂਦਾ). Japujee, Guru Nanak Dev, 38ਸ:5 (P: 8).
|
|