Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaar-ṇėh. ਧਾਰਨ ਕਰਦੇ ਹਨ, ਲੈਂਦੇ ਹਨ। assumes, enshrine. ਉਦਾਹਰਨ: ਅਧਰੰ ਧਰੰ ਧਾਰਣਹ ਨਿਰਧਨੰ ਧਨ ਨਾਮ ਨਰਹਰਹ ॥ Salok Sehaskritee, Gur Arjan Dev, 21:1 (P: 1355). ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਣਹ ॥ (ਧਾਰਨ ਲਈ). Salok Sehaskritee, Gur Arjan Dev, 26:1 (P: 1356).
|
|