Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖare. ਰਖੇ/ਕਰੇ, ਪਾਏ। place, enshrine, impute, assumes, holding, sustained, ferried across. ਉਦਾਹਰਨ: ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ Japujee, Guru Nanak Dev, 4:4 (P: 2). ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ (ਭਾਵ ਕਢੇਗਾ). Japujee, Guru Nanak Dev, 7:5 (P: 2). ਪਾਰਬ੍ਰਹਮ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ ॥ (ਟਿਕਾਏ). Raga Maajh 5, Baaraa Maaha-Maajh, 14:6 (P: 136). ਉਦਾਹਰਨ: ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥ (ਧਾਰਨ ਕਰਦਾ ਹੈ). Raga Bihaagarhaa 9, 2, 2:2 (P: 537). ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥ (ਧਾਰਨ ਕਰ, ਪਕੜ ਕੇ). Raga Maalee Ga-orhaa, Naamdev, 2, 1:1 (P: 988). ਜਿਨਿ ਧਰ ਚਕ੍ਰ ਧਰੇ ਵੀਚਾਰੇ ॥ (ਟਿਕਾਇਆ ਹੈ). Raga Maaroo 1, Solhaa 12, 1:2 (P: 1032). ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ ਮਾਤ੍ਰ ਤੇ ਉਧਰ ਧਰੇ ॥ (ਉਦਾਰ ਕੇ ਰੱਖ ਦਿੱਤਾ). Sava-eeay of Guru Ramdas, Kal-Sahaar, 2:3 (P: 1396).
|
SGGS Gurmukhi-English Dictionary |
[Var.] Form Dharīje
SGGS Gurmukhi-English Data provided by
Harjinder Singh Gill, Santa Monica, CA, USA.
|
|