Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖarī-ā. 1. ਧਾਰਿਆ ਹੈ। 2. ਧਰਿਆ/ਕਾਇਮ ਕੀਤਾ ਹੋਇਆ ਹੈ। 1. assumed. 2. placed, supported. ਉਦਾਹਰਨਾ: 1. ਨਿਰਗੁਨ ਹਰੀਆ ਸਰਗੁਨ ਧਰੀਆ ॥ Raga Soohee 5, 44, 1:1 (P: 746). 2. ਬਾਝੁ ਕਲਾ ਧਰਿ ਗਗਨੁ ਧਰੀਆ ॥ Raga Basant 1, Asatpadee 3, 2:4 (P: 1188).
|
Mahan Kosh Encyclopedia |
ਵਿ. ਧਾਰਣ ਕਰਤਾ. “ਧਰੀਆ ਸਭ ਹੀ ਬਰ ਅਤ੍ਰਨ ਕੇ.” (ਕ੍ਰਿਸਨਾਵ) ਅਸ੍ਤ੍ਰਾਂ ਦੇ ਧਰੀਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|