Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰanvaᴺṫee. ਧਨਵਾਨ, ਦੌਲਤਮੰਦ, ਅਮੀਰ। man of wealth, wealthy. ਉਦਾਹਰਨ: ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ ॥ (ਧਨਵਾਨ, ਅਮੀਰ). Salok 3, 51:1 (P: 1419).
|
SGGS Gurmukhi-English Dictionary |
man of wealth, wealthy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਧਨ੍ਯਤਾ ਵਾਲੀ. ਧੰਨਤਾ ਯੋਗ੍ਯ. “ਧਨਾਸਰੀ ਧਨਵੰਤੀ ਜਾਣੀਐ. ਭਾਈ! ਜਾਂ ਸਤਿਗੁਰ ਕੀ ਕਾਰ ਕਮਾਇ.” (ਸਵਾ ਮਃ ੩) ਭਾਈ ਸੰਤੋਖ ਸਿੰਘ ਨੇ ਧਨਵੰਤੀ ਵਿਸ਼ੇਸ਼ਣ ਨੂੰ ਸੰਗ੍ਯਾ ਮੰਨਕੇ ਇੱਕ ਰਾਗਿਣੀ ਲਿਖੀ ਹੈ, ਯਥਾ- “ਗੂਜਰਿ ਅਰੁ ਕਮਾਚ ਧਨਵੰਤੀ.” (ਗੁਪ੍ਰਸੂ) 2. ਧਨ ਵਾਲੀ. ਜਿਸ ਪਾਸ ਦੌਲਤ ਹੈ। 3. ਦੇਖੋ- ਗੰਗਾ ਮਾਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|