Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ḋaaropṫee. ਪੰਜਾਂ ਪਾਂਡਵਾਂ ਦੀ ਪਤਨੀ, ਪੰਚਾਲ ਦੇਸ ਦੇ ਰਾਜੇ ਦਰੁਪਦ ਦੀ ਬੇਟੀ ਕ੍ਰਿਸ਼ਨਾ ਜਿਸ ਨੂੰ ਪਿਤਾ ਦੇ ਨਾਂ ‘ਦ੍ਰੋਪਤੀ’ ਤੇ ਦੇਸ਼ ਦੇ ਨਾਂ ਤੇ ‘ਪੰਚਾਲੀ’ ਕਿਹਾ ਗਿਆ। wife of five Pandavs. ਉਦਾਹਰਨ: ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ ਹਰਿ ਹਰਿ ਲਾਜ ਨਿਵਾਰੇ ॥ Raga Nat-Naraain 4, Asatpadee 5, 1:2 (P: 982).
|
| SGGS Gurmukhi-English Dictionary |
wife of five Pandavas.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਦੇਖੋ- ਦ੍ਰੌਪਦੀ. “ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ.” (ਨਟ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|