Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaarab⒰. ਦੌਲਤ, ਧਨ। wealth. ਉਦਾਹਰਨ: ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰਥੁ ਦ੍ਰਬੁ ਦੇਖੁ ਕਛੁ ਸੰਗਿ ਨਾਹੀ ਚਲਨਾ ॥ Raga Dhanaasaree 5, 30, 1:2 (P: 678). ਇਹੁ ਮੁੰਡੀਆ ਸਗਲੋ ਦ੍ਰਬੁ ਖੋਈ ॥ Raga Gond, Kabir 5, 6, 1:1 (P: 871).
|
SGGS Gurmukhi-English Dictionary |
wealth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦ੍ਰਬ) ਸੰ. ਦ੍ਰਵ੍ਯ. ਨਾਮ/n. ਧਨ। 2. ਵਸ੍ਤੁ. ਪਦਾਰਥ. ਸਾਮਗ੍ਰੀ. “ਅਰਥੁ ਦ੍ਰਬੁ ਦੇਖੁ ਕਛੁ ਸੰਗਿ ਨਾਹੀ ਚਲਨਾ.” (ਧਨਾ ਮਃ ੫) 3. ਦੇਖੋ- ਦਰਬ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|