Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏehi. 1. ਦੇਓ, ਦਾਨ ਕਰੋ। 2. ਦੇਓ, ਸਹਾਇਕ ਕਿਰਿਆ। 3. ਅਰਪਨ ਕਰੋ, ਭੇਟਾ ਕਰੋ। 1. give, grant. 2. make, auxiliary verb. 3. surrender, offer. ਉਦਾਹਰਨਾ: 1. ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰ ਦਾਤਾਰ ॥ ਜਪੁ 1, 4:2 (P: 2). ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥ (ਦੇਵੇਂਗਾ). Raga Aaasaa 4, So-Purakh, 2, 1:2 (P: 11). ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ ॥ (ਦੇਵੇ). Raga Aaasaa 3, Asatpadee 23, 8:1 (P: 423). ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਤੁ ਦੇਹਿ ॥ (ਦਿੰਦਾ ਹੈ). Raga Goojree 1, 1, 3:1 (P: 489). 2. ਗੁਰਾ ਇਕ ਦੇਹਿ ਬੁਝਾਈ ॥ Japujee, Guru Nanak Dev, 5:10 (P: 22). ਅੰਤਰਿ ਬਾਹਰਿ ਏਕੁ ਤੂ ਆਪੇ ਦੇਹਿ ਬੁਝਾਈ ਰਾਮ ॥ Raga Vadhans 3, Chhant 6, 4:2 (P: 571). 3. ਮਨੁ ਤਨੁ ਅਪਨਾ ਤਿਨ ਜਨ ਦੇਹਿ ॥ Raga Gaurhee 5, Sukhmanee 17, 8:2 (P: 286).
|
Mahan Kosh Encyclopedia |
ਦੇਓ. ਦਾਨ ਕਰੋ. “ਦੇਹਿ ਦੇਹਿ ਆਖੈ ਸਭੁਕੋਈ.” (ਓਅੰਕਾਰ) 2. ਦੇਖੋ- ਦੇਹ 1। 3. ਦੇਖੋ- ਦੇਹੀ 2। 4. ਅਰਪਨ ਕਰ. “ਮਨੁ ਤਨੁ ਅਪਨਾ ਤਿਨ ਜਨ ਦੇਹਿ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|