Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏeh. 1. ਦਿੰਦਾ ਹੈ। 2. ਦੇਵੋ। 3. ਸਰੀਰ। 4. ਜਨਮ/ਜੀਵਨ। 1. gives, restores. 2. give. 3. body. 4. human birth/life. ਉਦਾਹਰਨਾ: 1. ਗਾਵੈ ਕੋ ਜੀਅ ਲੈ ਫਿਰਿ ਦੇਹ ॥ Japujee, Guru Nanak Dev, 3:6 (P: 2). 2. ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਅਸੀਸਾ ਹੇ ॥ Raga Vadhans 1, Alaahnneeaan 5, 2:1 (P: 582). 3. ਭਰੀਐ ਹਥੁ ਪੈਰੁ ਤਨੁ ਦੇਹ ॥ Japujee, Guru Nanak Dev, 20:1 (P: 4). 4. ਸਿਮਰਿ ਸੁਆਮੀ ਅੰਤਰਜਾਮੀ ਮਾਨੁਖ ਦੇਹ ਕਾ ਇਹੁ ਉਤਮ ਫਲੁ ॥ Raga Todee 5, 26, 1:2 (P: 717).
|
SGGS Gurmukhi-English Dictionary |
[Sk. P. n.] Body
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. body, physique, mortal frame. (2) n.m. see ਦਿਹ village. (3) v.form. same as ਦੇ2.
|
Mahan Kosh Encyclopedia |
ਸੰ. (दिह्. ਧਾ. ਲੇਪਨ ਕਰਨਾ, ਵਧਣਾ). ਨਾਮ/n. ਸ਼ਰੀਰ. ਜਿਸਮ. ਤਨ. “ਜਿਹ ਪ੍ਰਸਾਦਿ ਪਾਈ ਦੁਰਲਭ ਦੇਹ.” (ਸੁਖਮਨੀ) 2. ਫ਼ਾ. [دِہ] ਅਥਵਾ- [دیہ] ਪਿੰਡ. ਗ੍ਰਾਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|