Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏevai. 1. ਦਿੰਦਾ ਹੈ, ਪ੍ਰਦਾਨ ਕਰਦਾ ਹੈ। 2. ਦਿੰਦਾ ਹੈ (ਸਹਾਇਕ ਕਿਰਿਆ)। 1. giving, granting, bestowing. 2. gives, grants. ਉਦਾਹਰਨਾ: 1. ਲੇਵੈ ਦੇਵੈ ਢਿਲ ਨ ਪਾਈ ॥ Raga Sireeraag 1, 30, 1:2 (P: 25). ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ ॥ Raga Sireeraag 4, 3, 2:4 (P: 76). 2. ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥ Raga Sireeraag 4, 66, 2:2 (P: 40). ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ॥ Raga Sireeraag 5, Asatpadee 26, 2:2 (P: 70).
|
|