Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ḋévṫaa. 1. ਸਵਰਗ ਨਿਵਾਸੀ, ਸੁਰ, ਫਰਿਸਤਾ। 2. ਪਵਿਤਰ ਪਦਾਰਥ। 1. angle. 2. sacred/holy stuff. ਉਦਾਹਰਨਾ: 1. ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ ॥ Raga Gaurhee 5, Vaar 20, 5, 2:1 (P: 323). 2. ਅੰਨੁ ਦੇਵਤਾ ਪਾਣੀ ਦੇਵਤਾ ਬਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥ Raga Aaasaa 1, Vaar 19ਸ, 1, 1:5 (P: 473).
|
| Punjabi Translation | |
n.m. demi-god, god, deity, angel.
|
| SGGS Gurmukhi-English Dictionary |
1. angle. 2. sacred/holy stuff.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. demi-god, god, deity, angel.
|
| Mahan Kosh Encyclopedia | |
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना द्देवः। 2. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ- ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। 3. ਉੱਤਮ ਪੁਰੁਸ਼. “ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ.” (ਵਿਚਿਤ੍ਰ){1161} “ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ.” (ਮਃ ੩ ਵਾਰ ਸ੍ਰੀ) 4. ਪਵਿਤ੍ਰ ਪਦਾਰਥ. “ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ.” (ਵਾਰ ਆਸਾ) 5. ਕਾਤ੍ਯਾਯਨ ਰ਼ਿਸ਼ਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੇ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ. Footnotes: {1161} ਦੇਖੋ- ਗੀਤਾ ਅ: 16, ਸ਼: 1 ਤੋਂ 6.
Mahan Kosh data provided by Bhai Baljinder Singh (RaraSahib Wale);
See https://www.ik13.com
|
|