Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏen(i). 1. ਦਿੰਦੇ। 2. ਦਿਖਾਉਣ ਗੇ। 1. give, award. 2. show. 1. ਉਦਾਹਰਨ: ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ ॥ Raga Maajh 1, Vaar 11, Salok, 1, 2:2 (P: 143). 2. ਉਦਾਹਰਨ: ਕਿਆ ਦੇਨਿ ਮੁਹੁ ਜਾਏ ਅਵਗੁਣਿ ਪਛੁਤਾਏ ਦੁਖੋ ਦੁਖੁ ਕਮਾਏ ॥ Raga Vadhans 3, Alaahnneeaan 4, 3:3 (P: 585).
|
Mahan Kosh Encyclopedia |
ਦਿੰਦੇ ਹਨ. ਦੇਖੋ- ਦੇਨ 1. “ਦੇਨਿ ਦੁਆਈ ਸੇ ਮਰਹਿ.” (ਮਃ ੧ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|